• ਆਸਟ੍ਰੇਲੀਆ ਬਾਰੇ ਜਾਣੋ

  • Auteur(s): SBS
  • Podcast

ਆਸਟ੍ਰੇਲੀਆ ਬਾਰੇ ਜਾਣੋ

Auteur(s): SBS
  • Résumé

  • ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।
    Copyright 2025, Special Broadcasting Services
    Voir plus Voir moins
Épisodes
  • Are you breaching copyright when using social media? - ਤੁਹਾਡੇ ਸੋਸ਼ਲ ਮੀਡੀਆ 'ਤੇ ਕਾਪੀਰਾਈਟ ਕਿਵੇਂ ਲਾਗੂ ਹੁੰਦਾ ਹੈ?
    Feb 4 2025
    Have you ever shared someone else’s video or music on social media without their permission? Chances are you were infringing their copyright. Understanding how copyright is applied will help you avoid awkward situations and potentially serious consequences. - ਕੀ ਤੁਸੀਂ ਕਦੇ ਕਿਸੇ ਹੋਰ ਦੀ ਵੀਡੀਓ ਜਾਂ ਸੰਗੀਤ ਨੂੰ ਬਿਨਾ ਉਨ੍ਹਾਂ ਦੀ ਇਜਾਜ਼ਤ ਦੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ? ਸੰਭਾਵਨਾ ਹੈ ਕਿ ਤੁਸੀਂ ਉਨ੍ਹਾਂ ਦੇ ਕਾਪੀਰਾਈਟ ਦੀ ਉਲੰਘਨਾ ਕਰ ਰਹੇ ਸੀ। ਕਾਪੀਰਾਈਟ ਕਾਨੂੰਨ, ਸੀਮਾਵਾਂ ਨਿਰਧਾਰਤ ਕਰਦਾ ਹੈ ਕਿ ਅਸੀਂ ਸੋਸ਼ਲ ਮੀਡੀਆ ‘ਤੇ ਕੀ ਵਰਤ ਸਕਦੇ ਹਾਂ ਅਤੇ ਕੀ ਸਾਂਝਾ ਕਰ ਸਕਦੇ ਹਾਂ। ਸਮਝਦਾਰੀ ਨਾਲ ਕਾਪੀਰਾਈਟ ਦੇ ਨਿਯਮਾਂ ਨੂੰ ਜਾਣਨਾ ਤੁਹਾਨੂੰ ਅਜੀਬ ਸਥਿਤੀਆਂ ਅਤੇ ਸੰਭਾਵੀ ਤੌਰ ਤੇ ਗੰਭੀਰ ਨਤੀਜਿਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।
    Voir plus Voir moins
    9 min
  • Important tips for cycling in Australia - ਆਸਟ੍ਰੇਲੀਆ ਵਿੱਚ ਸਾਈਕਲ ਚਲਾਉਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ
    Jan 30 2025
    Riding a bicycle is a common and affordable form of transport in Australia, with people cycling for sport, recreation and to commute. Cycling also comes with some rules to keep all road users safe. - ਸਾਈਕਲ ਚਲਾਉਣਾ ਆਸਟ੍ਰੇਲੀਆ ਵਿੱਚ ਆਵਾਜਾਈ ਦਾ ਇੱਕ ਆਮ ਅਤੇ ਕਿਫਾਇਤੀ ਤਰੀਕਾ ਹੈ, ਜਿੱਥੇ ਲੋਕ ਖੇਡ, ਮਨੋਰੰਜਨ ਅਤੇ ਯਾਤਰਾ ਕਰਨ ਲਈ ਸਾਈਕਲ ਚਲਾਉਂਦੇ ਹਨ। ਸਾਰੇ ਸੜਕ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਈਕਲਿੰਗ ਦੇ ਵੀ ਕੁਝ ਨਿਯਮ ਹਨ ਜਿੰਨਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ।
    Voir plus Voir moins
    9 min
  • What does January 26 mean to Indigenous Australians? - ਆਸਟ੍ਰੇਲੀਆ ਦੇ ਮੂਲਵਾਸੀਆਂ ਲਈ 26 ਜਨਵਰੀ ਦਾ ਅਸਲ ਅਰਥ ਕੀ ਹੈ?
    Jan 20 2025
    In Australia, January 26 is the national day, but the date is contentious. Many migrants who are new to Australia want to celebrate their new home, but it’s important to understand the full story behind the day. - ਆਸਟ੍ਰੇਲੀਆ ਵਿੱਚ, 26 ਜਨਵਰੀ ਦਾ ਦਿਨ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਪਰ ਇਹ ਤਾਰੀਖ਼ ਵਿਵਾਦਪੂਰਨ ਹੈ। ਬਹੁਤ ਸਾਰੇ ਅਜਿਹੇ ਪ੍ਰਵਾਸੀ ਜੋ ਹਾਲ ਹੀ ਵਿੱਚ ਆਸਟ੍ਰੇਲੀਆ ਆਏ ਹਨ ਅਤੇ ਆਪਣੇ ਨਵੇਂ ਘਰ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ, ਪਰ ਇਸ ਦਿਨ ਦੇ ਪਿੱਛੇ ਦੀ ਪੂਰੀ ਕਹਾਣੀ ਨੂੰ ਸਮਝਣਾ ਵੀ ਬੇਹੱਦ ਜ਼ਰੂਰੀ ਹੈ।
    Voir plus Voir moins
    8 min

Ce que les auditeurs disent de ਆਸਟ੍ਰੇਲੀਆ ਬਾਰੇ ਜਾਣੋ

Moyenne des évaluations de clients

Évaluations – Cliquez sur les onglets pour changer la source des évaluations.