Épisodes

  • Are you breaching copyright when using social media? - ਤੁਹਾਡੇ ਸੋਸ਼ਲ ਮੀਡੀਆ 'ਤੇ ਕਾਪੀਰਾਈਟ ਕਿਵੇਂ ਲਾਗੂ ਹੁੰਦਾ ਹੈ?
    Feb 4 2025
    Have you ever shared someone else’s video or music on social media without their permission? Chances are you were infringing their copyright. Understanding how copyright is applied will help you avoid awkward situations and potentially serious consequences. - ਕੀ ਤੁਸੀਂ ਕਦੇ ਕਿਸੇ ਹੋਰ ਦੀ ਵੀਡੀਓ ਜਾਂ ਸੰਗੀਤ ਨੂੰ ਬਿਨਾ ਉਨ੍ਹਾਂ ਦੀ ਇਜਾਜ਼ਤ ਦੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ? ਸੰਭਾਵਨਾ ਹੈ ਕਿ ਤੁਸੀਂ ਉਨ੍ਹਾਂ ਦੇ ਕਾਪੀਰਾਈਟ ਦੀ ਉਲੰਘਨਾ ਕਰ ਰਹੇ ਸੀ। ਕਾਪੀਰਾਈਟ ਕਾਨੂੰਨ, ਸੀਮਾਵਾਂ ਨਿਰਧਾਰਤ ਕਰਦਾ ਹੈ ਕਿ ਅਸੀਂ ਸੋਸ਼ਲ ਮੀਡੀਆ ‘ਤੇ ਕੀ ਵਰਤ ਸਕਦੇ ਹਾਂ ਅਤੇ ਕੀ ਸਾਂਝਾ ਕਰ ਸਕਦੇ ਹਾਂ। ਸਮਝਦਾਰੀ ਨਾਲ ਕਾਪੀਰਾਈਟ ਦੇ ਨਿਯਮਾਂ ਨੂੰ ਜਾਣਨਾ ਤੁਹਾਨੂੰ ਅਜੀਬ ਸਥਿਤੀਆਂ ਅਤੇ ਸੰਭਾਵੀ ਤੌਰ ਤੇ ਗੰਭੀਰ ਨਤੀਜਿਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।
    Voir plus Voir moins
    9 min
  • Important tips for cycling in Australia - ਆਸਟ੍ਰੇਲੀਆ ਵਿੱਚ ਸਾਈਕਲ ਚਲਾਉਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ
    Jan 30 2025
    Riding a bicycle is a common and affordable form of transport in Australia, with people cycling for sport, recreation and to commute. Cycling also comes with some rules to keep all road users safe. - ਸਾਈਕਲ ਚਲਾਉਣਾ ਆਸਟ੍ਰੇਲੀਆ ਵਿੱਚ ਆਵਾਜਾਈ ਦਾ ਇੱਕ ਆਮ ਅਤੇ ਕਿਫਾਇਤੀ ਤਰੀਕਾ ਹੈ, ਜਿੱਥੇ ਲੋਕ ਖੇਡ, ਮਨੋਰੰਜਨ ਅਤੇ ਯਾਤਰਾ ਕਰਨ ਲਈ ਸਾਈਕਲ ਚਲਾਉਂਦੇ ਹਨ। ਸਾਰੇ ਸੜਕ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਈਕਲਿੰਗ ਦੇ ਵੀ ਕੁਝ ਨਿਯਮ ਹਨ ਜਿੰਨਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ।
    Voir plus Voir moins
    9 min
  • What does January 26 mean to Indigenous Australians? - ਆਸਟ੍ਰੇਲੀਆ ਦੇ ਮੂਲਵਾਸੀਆਂ ਲਈ 26 ਜਨਵਰੀ ਦਾ ਅਸਲ ਅਰਥ ਕੀ ਹੈ?
    Jan 20 2025
    In Australia, January 26 is the national day, but the date is contentious. Many migrants who are new to Australia want to celebrate their new home, but it’s important to understand the full story behind the day. - ਆਸਟ੍ਰੇਲੀਆ ਵਿੱਚ, 26 ਜਨਵਰੀ ਦਾ ਦਿਨ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਪਰ ਇਹ ਤਾਰੀਖ਼ ਵਿਵਾਦਪੂਰਨ ਹੈ। ਬਹੁਤ ਸਾਰੇ ਅਜਿਹੇ ਪ੍ਰਵਾਸੀ ਜੋ ਹਾਲ ਹੀ ਵਿੱਚ ਆਸਟ੍ਰੇਲੀਆ ਆਏ ਹਨ ਅਤੇ ਆਪਣੇ ਨਵੇਂ ਘਰ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ, ਪਰ ਇਸ ਦਿਨ ਦੇ ਪਿੱਛੇ ਦੀ ਪੂਰੀ ਕਹਾਣੀ ਨੂੰ ਸਮਝਣਾ ਵੀ ਬੇਹੱਦ ਜ਼ਰੂਰੀ ਹੈ।
    Voir plus Voir moins
    8 min
  • Are you in need of crisis accommodation? - ਕੀ ਤੁਹਾਨੂੰ ਮੁਸੀਬਤ ਵੇਲੇ ਰਿਹਾਇਸ਼ ਦੀ ਲੋੜ ਹੈ?
    Dec 24 2024
    If you are homeless or at risk of becoming homeless it can be difficult knowing who to ask for a safe place to go. You don’t have to feel isolated, and there is no shame in asking for help. There are services that can point you to crisis accommodation and support, wherever you are. - ਜੇ ਤੁਸੀਂ ਬੇਘਰ ਹੋ ਜਾਂ ਬੇਘਰ ਹੋਣ ਦੇ ਜੋਖਮ ਵਿੱਚ ਹੋ, ਤਾਂ ਇਹ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ ਕਿ ਸੁਰੱਖਿਅਤ ਥਾਂ ਲਈ ਕਿਸ ਤੱਕ ਪਹੁੰਚ ਕਰਨੀ ਹੈ। ਤੁਹਾਨੂੰ ਇਕੱਲਾਪਨ ਮਹਿਸੂਸ ਕਰਨ ਦੀ ਲੋੜ ਨਹੀਂ ਹੈ, ਅਤੇ ਮਦਦ ਮੰਗਣਾ ਕੋਈ ਸ਼ਰਮ ਦੀ ਗੱਲ ਨਹੀਂ ਹੈ। ਭਾਵੇਂ ਤੁਸੀਂ ਕਿਤੇ ਵੀ ਹੋਵੋ, ਆਸਟ੍ਰੇਲੀਆ ਵਿੱਚ ਅਜਿਹੀਆਂ ਕਈ ਸਹਾਇਤਾ ਸੇਵਾਵਾਂ ਉਪਲਬਧ ਹਨ ਜੋ ਸੰਕਟ ਦੇ ਸਮੇਂ ਤੁਹਾਨੂੰ ਰਿਹਾਇਸ਼ ਲੱਭਣ ਵਿੱਚ ਮਦਦ ਕਰਦੀਆਂ ਹਨ।
    Voir plus Voir moins
    9 min
  • Cricket explained: an easy guide so you can enjoy the cricket season in Australia - ਆਸਟ੍ਰੇਲੀਆ ਵਿੱਚ ਕ੍ਰਿਕਟ ਸੀਜ਼ਨ ਦਾ ਆਨੰਦ ਮਾਨਣ ਲਈ ਸੁਣੋ ਇਹ ਪੌਡਕਾਸਟ
    Dec 16 2024
    Cricket is immensely popular in Australia, and it has long been part of Australian culture, especially during the summer months. It brings families and communities together during the holidays. Learn the basics of the game and about the different formats, from the traditional Test matches to the fast-paced T20 games. Whether you are already a cricket fanatic, or new to the game, we’ll guide you through the most popular tournaments so you can also get excited and take part in the cricket season in Australia. - ਕ੍ਰਿਕਟ ਆਸਟ੍ਰੇਲੀਆ ਵਿੱਚ ਬੇਹੱਦ ਮਸ਼ਹੂਰ ਖੇਡ ਹੈ। ਖਾਸ ਕਰਕੇ ਗਰਮੀਆਂ ਦੌਰਾਨ, ਕ੍ਰਿਕਟ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਸੱਭਿਆਚਾਰ ਦਾ ਹਿੱਸਾ ਰਹੀ ਹੈ। ਕ੍ਰਿਕਟ, ਛੁੱਟੀਆਂ ਵਿੱਚ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਇਕੱਠਿਆਂ ਕਰਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਅੱਜ ਦੇ ਇਸ ਐਪੀਸੋਡ ਵਿੱਚ ਤੁਸੀਂ ਪਰੰਪਰਾਗਤ ਟੈਸਟ ਮੈਚਾਂ ਤੋਂ ਲੈ ਕੇ ਤੇਜ਼ ਰਫ਼ਤਾਰ ਟੀ-20 ਮੈਚਾਂ ਤੱਕ, ਸਭ ਕੁੱਝ ਜਾਣ ਜਾਓਗੇ।
    Voir plus Voir moins
    8 min
  • Understanding Indigenous knowledge of weather and seasons - ਮੌਸਮ ਅਤੇ ਰੁੱਤਾਂ ਬਾਰੇ ਦੇਸੀ ਗਿਆਨ ਨੂੰ ਸਮਝਣਾ
    Dec 9 2024
    You’re probably familiar with the four seasons—Summer, Autumn, Winter, and Spring—but did you know that First Nations people have long recognised many more? Depending on the location, some Indigenous groups observe up to six distinct seasons each year. - ਤੁਸੀਂ ਸਾਲ ਦੇ ਚਾਰ ਮੌਸਮਾਂ ਤੋਂ ਤਾਂ ਜਾਣੂ ਹੋਵੋਗੇ ਜੋ ਕਿ ਹਨ ਗਰਮੀਆਂ, ਸਰਦੀਆਂ, ਪਤਝੜ ਤੇ ਬਸੰਤ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਦੇਸ਼ੀ ਲੋਕਾਂ ਲਈ ਚਾਰ ਤੋਂ ਵੱਧ ਮੌਸਮ ਹੁੰਦੇ ਹਨ? ਮੌਸਮ ਨੂੰ ਸਮਝਣਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸਭਿਆਚਾਰਕ ਗਿਆਨ ਦਾ ਇੱਕ ਡੂੰਘਾ ਪਹਿਲੂ ਹੈ ਜੋ ਹਜ਼ਾਰਾਂ ਸਾਲਾਂ ਵਿੱਚ ਵਿਕਸਿਤ ਹੋਇਆ ਹੈ।
    Voir plus Voir moins
    10 min
  • Understanding how pharmacies operate in Australia - ਜਾਣੋ ਕਿ ਆਸਟ੍ਰੇਲੀਆ 'ਚ ਫਾਰਮੇਸੀਆਂ ਕਿਵੇਂ ਕੰਮ ਕਰਦੀਆਂ ਹਨ
    Dec 3 2024
    In Australia pharmacists dispense prescription medications and provide healthcare advice, educating the community on the use of medicines and disease prevention. - ਆਸਟ੍ਰੇਲੀਆ ਵਿੱਚ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਗਈਆਂ ਦਵਾਈਆਂ ਫਾਰਮਾਸਿਸਟ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਹ ਸਿਹਤ ਸੰਭਾਲ ਸਲਾਹ ਦੇ ਨਾਲ ਨਾਲ ਕਮਿਊਨਿਟੀ ਨੂੰ ਸੁਰੱਖਿਅਤ ਦਵਾਈਆਂ ਦੀ ਵਰਤੋਂ ਅਤੇ ਬਿਮਾਰੀ ਦੀ ਰੋਕਥਾਮ ਬਾਰੇ ਵੀ ਜਾਗਰੂਕ ਕਰਦੇ ਹਨ।
    Voir plus Voir moins
    13 min
  • Has your sleep been affected since migrating to Australia? You’re not alone - ਕੀ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਤੋਂ ਬਾਅਦ ਤੁਹਾਡੀ ਵੀ ਨੀਂਦ ਪ੍ਰਭਾਵਿਤ ਹੋਈ ਹੈ?
    Nov 27 2024
    Many people experience sleep disturbances due to stressors in their lives, including challenges associated with the migration experience. Issues such as insomnia and nightmares can affect both adults and children. Learn how to assess sleep quality, identify unhealthy sleep patterns, and determine when to seek help for yourself or a loved one. - ਆਸਟ੍ਰੇਲੀਆ ‘ਚ ਨਵੇਂ ਵਸਣ ਵਾਲੇ ਲੋਕਾਂ ਲਈ ਨੀਂਦ ਨਾ ਆਉਣ ਦੀ ਸਮੱਸਿਆ ਆਮ ਹੈ। ਪਰ ਉਦੋਂ ਕੀ ਜੇਕਰ ਇਹ ਗੰਭੀਰ ਸਮੱਸਿਆ ਵਿੱਚ ਤਬਦੀਲ ਹੋ ਜਾਵੇ? ਜਾਂ ਫਿਰ ਉਚਿਤ ਕਾਰਵਾਈ ਕਰਨ ਦੀ ਜਰੂਰਤ ਕਦੋਂ ਹੁੰਦੀ ਹੈ? ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ‘ਚ ਜਾਣੋ ਕਿ ਇਸ ਸਮੱਸਿਆ ਨਾਲ ਜੂਝਦੇ ਸਮੇਂ ਤੁਹਾਡੀ ਜਾਂ ਤੁਹਾਡੇ ਨਜ਼ਦੀਕੀ ਦੀ ਮਦਦ ਕਰਨ ਲਈ ਕਿਹੜੇ ਵਿਕਲਪ ਮੌਜੂਦ ਹਨ।
    Voir plus Voir moins
    9 min